ਅਮਰੀਕੀ ਰਾਜ ਮਿਸੌਰੀ ਤੋਂ ਖ਼ਬਰ ਮੁਤਾਬਕ ਅੱਜ ਐਤਵਾਰ ਇੱਕ ਸਕਾਈ ਡਾਈਵਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਪਾਇਲਟ ਸਮੇਤ ਸਾਰੇ 12 ਜਣਿਆਂ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਟਕਰਾਉਣ ‘ਤੇ ਬਾਅਦ ਅੱਗ ਦੇ ਗੋਲੇ ਵਿੱਚ ਬਦਲ ਗਿਆ। ਇਹ ਹਾਦਸਾ ਹਵਾਈ ਅੱਡੇ ਨੇੜੇ ਹੋਇਆ ਹੈ। ਰਿਪੋਰਟਾਂ ਅਨੁਸਾਰ, ਇਹ ਦੁਖਦਾਈ ਹਾਦਸਾ ਐਤਵਾਰ ਸਵੇਰੇ 11:30 ਵਜੇ ਦੇ ਕਰੀਬ ਬਟਲਰ ਮੈਮੋਰੀਅਲ ਹਵਾਈ ਅੱਡੇ ਨੇੜੇ ਵਾਪਰਿਆ, ਜੋ ਕਿ ਕੈਨਸਸ ਸਿਟੀ ਤੋਂ ਲਗਭਗ 65 ਮੀਲ ਦੱਖਣ ਵਿੱਚ ਸਥਿਤ ਹੈ। ਮਿਸੌਰੀ ਸਟੇਟ ਹਾਈਵੇਅ ਪੈਟਰੋਲ (MSHP) ਨੇ ਦੱਸਿਆ ਕਿ ਜਹਾਜ਼ ਹਵਾਈ ਅੱਡੇ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਅਧਿਕਾਰੀਆਂ ਨੂੰ 911 ‘ਤੇ ਇੱਕ ਕਾਲ ਮਿਲੀ ਜਿਸ ਵਿੱਚ ਇੱਕ ਜਹਾਜ਼ ਅੱਗ ਵਿੱਚ ਘਿਰਿਆ ਹੋਣ ਦੀ ਰਿਪੋਰਟ ਮਿਲੀ।
ਅਮਰੀਕਾ ‘ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ,ਪਾਇਲਟ ਸਮੇਤ 12 ਲੋਕਾਂ ਦੀ ਹੋਈ ਮੌ,ਤ….
2 days ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,905
- India5,189
- India Entertainment129
- India News3,311
- India Sports228
- KHABAR TE NAZAR3
- LIFE66
- Movies48
- Music84
- New Zealand Local News3,047
- NewZealand3,369
- Punjabi Articules7
- Religion1,133
- Sports217
- Sports214
- Technology32
- Travel55
- Uncategorized61
- World2,376
- World News1,980
- World Sports207













Add Comment