Home » ਕੈਂਟਰਬਰੀ ਦੇ ਪੇਂਡੂ ਇਲਾਕੇ ‘ਚ ਇੱਕ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ…
Home Page News New Zealand Local News NewZealand

ਕੈਂਟਰਬਰੀ ਦੇ ਪੇਂਡੂ ਇਲਾਕੇ ‘ਚ ਇੱਕ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੇਂਡੂ ਕੈਂਟਰਬਰੀ ਵਿੱਚ ਇੱਕ ਹਲਕਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ, ਪਰ ਚੰਗੀ ਗੱਲ ਕਿ ਪਾਇਲਟ ਸੁਰੱਖਿਅਤ ਬਚ ਗਿਆ।ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਜਹਾਜ਼ ਅੱਜ ਸਵੇਰੇ 10 ਵਜੇ ਤੋਂ ਬਾਅਦ ਕਿਰਵੀ ਨੇੜੇ ਸਟੇਸ਼ਨ ਰੋਡ ‘ਤੇ ਡਿੱਗ ਪਿਆ।ਕਿਰਵੀ, ਬਰਨਹੈਮ ਅਤੇ ਰਾਕਾਈਆ ਤੋਂ ਤਿੰਨ ਫਾਇਰ ਕਰੂ ਹਾਦਸੇ ਵਿੱਚ ਸ਼ਾਮਲ ਹੋਏ।