Home » Archives for dailykhabar » Page 18

Author - dailykhabar

Home Page News • India • World

ਟੋਰਾਂਟੋ ਵਿੱਚ ਗੋਲੀਬਾਰੀ ‘ਚ ਭਾਰਤੀ ਨੌਜਵਾਨ ਰਾਘਵ ਸ਼ਰਮਾ ਦੀ ਮੌਤ ਮਾਮਲੇ ਵਿੱਚ ਤਾਹਿਰ ਮੀਆਂ ਨਾਮ ਦੇ ਵਿਅਕਤੀ ‘ਤੇ ਲੱਗੇ ਕਤਲ ਦੇ ਦੋਸ਼…

ਪਿਛਲੇ ਹਫ਼ਤੇ ਟੋਰਾਂਟੋ ਵਿੱਚ ਗੋਲੀ ਮਾਰ ਕੇ ਮਾਰੇ ਗਏ ਕੈਲੇਡਨ ਦੇ ਵਿਅਕਤੀ ਰਾਘਵ ਸ਼ਰਮਾ ਦੀ ਸੱਟਾਂ ਕਾਰਨ ਮੌਤ ਹੋਣ ਤੋਂ ਬਾਅਦ ਤਾਹਿਰ ਮੀਆਂ ‘ਤੇ ਕਤਲ ਦਾ ਦੋਸ਼ ਲਗਾਇਆ ਜਾ...

Home Page News • India • India News

ਪੰਜਾਬੀ ਯੂਟਿਊਬਰ ਮਨੀ ਸ਼ੋਕਰ ਪੁਲਿਸ ਨਾਕੇ ’ਤੇ ਫਾਇਰਿੰਗ ਕੇਸ ਵਿੱਚ ਗ੍ਰਿਫ਼ਤਾਰ….

ਪੰਜਾਬੀ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ (ਮਨੀ ਸ਼ਾਕਰ/ਮਨੀ ਸ਼ੋਕਰ) ਨੂੰ ਪੁਲਿਸ ਨਾਕੇ ’ਤੇ ਫਾਇਰਿੰਗ ਕਰਨ ਦੇ ਗੰਭੀਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਜਲੰਧਰ ਦੇ...

Uncategorized

ਸਾਊਥਲੈਂਡ ਦੇ Otautau ‘ਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਬੱਚਾਂ,ਪੁਲਿਸ ਨੇ ਇਸ ਮਾਮਲੇ ‘ਚ ਇੱਕ 19 ਸਾਲਾ ਜੋੜੇ ਨੂੰ ਕੀਤਾ ਗ੍ਰਿਫ਼ਤਾਰ

ਆਕਲੈਂਡ(ਰੰਧਾਵਾ) ਸਾਊਥਲੈਂਡ ਦੇ ਓਟੌਟਾਉ ਵਿੱਚ ਇੱਕ ਛੋਟੇ ਬੱਚੇ ਦੇ ਗੰਭੀਰ ਸੱਟ ਲੱਗਣ ਤੋਂ ਬਾਅਦ ਦੋ 19 ਸਾਲਾ ਨੌਜਵਾਨਾਂ ‘ਤੇ ਦੋਸ਼ ਲਗਾਇਆ ਗਿਆ ਹੈ।ਡਿਟੈਕਟਿਵ ਇੰਸਪੈਕਟਰ ਸਟੂ...

Entertainment • Entertainment • Home Page News • India • World • World News

ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਟੋਰੰਟੋ ‘ਚ ਸਜੀ ਮਹਿਫਲ ਵਿੱਚ ਲੱਗੀਆਂ ਰੌਣਕਾਂ….

 ਟੋਰੰਟੋ (ਕਨੇਡਾ)ਵਿੱਚ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਇਹ ਮਹਿਫ਼ਲ Formax Realty Brokerage ਵੱਲੋਂ ਰੱਖੀ ਗਈ...

Home Page News • New Zealand Local News • NewZealand

ਦੱਖਣੀ ਆਕਲੈਂਡ ਦੇ ਡਰੂਰੀ ‘ਚ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ….

ਆਕਲੈਂਡ(ਰੰਧਾਵਾ) ਅੱਜ ਦੁਪਹਿਰ ਦੱਖਣੀ ਆਕਲੈਂਡ ਦੇ ਡਰੂਰੀ ਵਿੱਚ ਹੋਏ ਹਾਦਸੇ ਤੋਂ ਬਾਅਦ ਗ੍ਰੇਟ ਸਾਊਥ ਰੋਡ ਨੂੰ ਬੰਦ ਕੀਤਾ ਗਿਆ ਹੈ।ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਦੇ ਹਾਦਸੇ ਦੀ...

India • India News

ਜਲੰਧਰ ”ਚ ਦਿਨ-ਦਿਹਾੜੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਹੋਇਆ ਅਗਵਾ

ਜਲੰਧਰ ਦੇ ਵੈਸਟ ਹਲਕੇ ਦੀ ਪੁਲਿਸ ਚੌਂਕੀ ਲੈਦਰ ਕੰਪਲੈਕਸ ਅਧੀਨ ਆਉਂਦੇ ਇਲਾਕੇ ‘ਚ 4 ਸਾਲਾ ਬੱਚੇ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਦੁਪਹਿਰ ਵੇਲੇ ਚਿੱਟੇ ਰੰਗ ਦੀ ਐਕਟਿਵਾ...

Home Page News • New Zealand Local News • NewZealand

ਮਾਊਂਟ ਅਲਬਰਟ ਵਿੱਚ ਹੋਏ ਹਮਲੇ ਦੀ ਜਾਂਚ ਮਾਮਲੇ ਸਬੰਧੀ ਪੁਲਿਸ ਨੂੰ ਹੈ ਇਸ ਵਿਅਕਤੀ ਦੀ ਭਾਲ,ਤਸਵੀਰਾਂ ਕੀਤੀਆਂ ਜਾਰੀ…..

ਆਕਲੈਂਡ(ਰੰਧਾਵਾ) ਮਾਊਂਟ ਅਲਬਰਟ ਵਿੱਚ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਪਛਾਣ ਕਰਨ ਲਈ ਜਨਤਾ ਦੀ ਮਦਦ ਮੰਗ ਰਹੀ ਹੈ ਜੋ ਪੁੱਛਗਿੱਛ ਵਿੱਚ ਸਹਾਇਤਾ ਕਰ ਸਕਦਾ...

Home Page News • New Zealand Local News • NewZealand

ਸਟੇਟ ਹਾਈਵੇਅ 1 ‘ਤੇ Mangaweka ਨਜ਼ਦੀਕ ਟਰੱਕ ਅਤੇ ਯੂਟ ਵਿਚਕਾਰ ਵਾਪਰਿਆ ਹਾਦਸਾ….

ਆਕਲੈਂਡ(ਰੰਧਾਵਾ) ਸਟੇਟ ਹਾਈਵੇਅ 1 ‘ਤੇ Mangaweka ਨਜ਼ਦੀਕ ਇੱਕ ਟਰੱਕ ਅਤੇ ਯੂਟ ਵਿਚਕਾਰ ਹੋਏ ਹਾਦਸੇ ਦੌਰਾਨ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ...

Home Page News • New Zealand Local News • NewZealand

ਆਕਲੈਂਡ ‘ਚ ਏਅਰ ਰਾਈਫਲ ਨਾਲ ਬੱਤਖਾਂ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਦੋ ਜਣੇ ਗ੍ਰਿਫ਼ਤਾਰ….

ਆਕਲੈਂਡ(ਰੰਧਾਵਾ) ਆਕਲੈਂਡ ਵਿੱਚ ਏਅਰ ਰਾਈਫਲ ਨਾਲ ਬੱਤਖਾਂ ‘ਤੇ ਗੋਲੀਬਾਰੀ ਕਰਨ ਦੇ ਸਬੰਧੀ ਦੋ ਜਣਿਆਂ ‘ਤੇ ਦੋਸ਼ ਲਗਾਏ ਗਏ ਹਨ।ਕੱਲ੍ਹ ਰਾਤ 11 ਵਜੇ ਤੋਂ ਥੋੜ੍ਹੀ ਦੇਰ ਬਾਅਦ...

Home Page News • India • NewZealand • World • World News

ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਵੱਡੇ ਬਦਲਾਅ, ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸਪਾਂਸਰ ਕਰਨ ਤੇ ਕੀਤੀ ਸਖ਼ਤੀ

ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਈ ਅਹਿਮ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ...