Home » Archives for dailykhabar » Page 588

Author - dailykhabar

Home Page News India Sports Sports Sports World Sports

IND vs NZ : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ ਪਹਿਲਾ ਟੈਸਟ ਮੈਚ ਹੋਇਆ ਡਰਾਅ…

ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦਾ ਪਹਿਲਾ ਮੈਚ ਡਰਾਅ ਹੋ ਗਿਆ ਹੈ। ਮੈਚ ਦੀ ਸ਼ੁਰੂਆਤ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ 10...

Home Page News India India News

ਜੇਲ੍ਹ ਅੰਦਰੋਂ ਆਈ ਰਾਮ ਰਹੀਮ ਦੀ ਚਿੱਠੀ ਪੜ੍ਹਨ ਲਈ ਹਜ਼ਾਰਾਂ ਲੋਕ ਹੋਏ ਇਕੱਠੇ, ਰਿਹਾਈ ਲਈ ਕੀਤੀ ਅਰਦਾਸ..

ਜੇਲ੍ਹ ਅੰਦਰੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਸੱਚਾ ਸੌਦਾ ਦੀ ਸੰਗਤ ਨੂੰ ਇਕ ਚਿੱਠੀ ਭੇਜੀ ਹੈ। ਜਿਸ ਨੂੰ ਲੈ ਕੇ ਨਾਮ ਚਰਚਾ ਘਰ ਬਰਨਾਲਾ ਵਿਖੇ ਜ਼ਿਲ੍ਹੇ ਦੇ 15 ਹਜ਼ਾਰ...

Entertainment Home Page News New Zealand Local News NewZealand

ਕੋਵਿਡ ਕਾਰਨ ਨਵੇਂ ਸਾਲ ਦੀ ਆਮਦ ਤੇ ਇਸ ਵਾਰ ਸਕਾਈ ਟਾਵਰ ਤੇ ਨਹੀਂ ਹੋਵੇਗੀ ਆਤਿਸ਼ਬਾਜ਼ੀ…

ਕੋਵਿਡ ਦੇ ਚੱਲਦੇ ਨਵੇੰ ਸਾਲ ਦੀ ਸ਼ੁਰੂਆਤ ਤੇ ਇਸ ਵਾਰ ਸਕਾਈ ਟਾਵਰ ਅਤਵ ਹਾਰਬਰ ਬ੍ਰਿਜ ਤੇ ਆਤਿਸ਼ਬਾਜੀ ਨਹੀ ਦੇਖਣ ਨੂੰ ਮਿਲੇਗੀ ।ਸਕਾਈ ਸਿਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕਾਈ ਟਾਵਰ...

Home Page News Travel World World News

ਅਮਰੀਕੀ ਏਅਰਲਾਈਨ ਦੇ ਜਹਾਜ਼ ਦੇ ਟਾਇਰਾਂ ‘ਚ ਲੁਕ ਕੇ 26 ਸਾਲਾਂ ਨੌਜਵਾਨ ਅਮਰੀਕਾ ਪੁੱਜਾ, ਢਾਈ ਘੰਟੇ ਹਵਾ ‘ਚ ਕੀਤਾ ਸਫਰ…

ਸ਼ਨੀਵਾਰ 27 ਨਵੰਬਰ ਨੂੰ ਇੱਕ ਅਮਰੀਕੀ ਏਅਰਲਾਈਨ ਦੇ ਜਹਾਜ਼ ਦੇ ਟਾਇਰਾਂ ਵਾਲੀ ਜਗ੍ਹਾ ਵਿੱਚ ਇੱਕ ਆਦਮੀ ਲੁਕਿਆ ਹੋਇਆ ਫੜ੍ਹਿਆ ਗਿਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਅਮਰੀਕਾ ਪਹੁੰਚਣ ਲਈ...

Home Page News India India News

ਓਮੀਕ੍ਰੋਨ ਦੇ ਖੌਫ ਨਾਲ ਪੰਜਾਬ ਸਰਕਾਰ ਵੱਲੋਂ 11 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼…

ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਦੇਸ਼ ਭਰ ਵਿਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਦੇ ਖੌਫ ਨਾਲ ਪੰਜਾਬ ਸਰਕਾਰ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਲਈ 11 ਦੇਸ਼ਾਂ...

Home Page News New Zealand Local News NewZealand

ਅੱਜ ਹੋਵੇਗੀ ਨੈਸ਼ਨਲ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ,ਸਾਇਮਨ ਬ੍ਰਿਜਸ ਤੇ ਕ੍ਰਿਸ ਲਕਸਨ ਦਾ ਨਾਮ ਸਭ ਤੋਂ ਉਪਰ…

ਵਿਰੋਧੀ ਧਿਰ ਨੈਸ਼ਨਲ ਪਾਰਟੀ ਵੱਲੋਂ ਅੱਜ ਆਪਣੇ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ ।ਅੱਜ ਦੁਪਹਿਰ 3 ਵਜੇ ਨੈਸ਼ਨਲ ਪਾਰਟੀ ਦੇ ਮੈਂਬਰ ਵੋਟਿੰਗ ਰਾਹੀਂ ਆਪਣਾ ਨਵਾਂ ਲੀਡਰ ਚੁਣਨਗੇ...

Home Page News World World News

ਪਾਕਿਸਤਾਨੀ ਮਾਡਲ ਵੱਲੋਂ ਕਰਤਾਰਪੁਰ ‘ਚ ਗੁਰਦੁਆਰਾ ਸਾਹਿਬ ‘ਚ ਕੱਪੜਿਆਂ ਦੇ ਇਸ਼ਤਿਹਾਰ ‘ਚ ‘ਨੰਗੇ ਸਿਰ’ ਕਰਵਾਇਆ ਫੋਟੋ ਸ਼ੂਟ…..

ਪਾਕਿਸਤਾਨੀ ਮਾਡਲ ਵੱਲੋਂ ਪਕਿਸਤਾਨ ਦੇ ਕਰਤਾਰਪੁਰ ‘ਚ ਸਥਿੱਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ‘ਚ ‘ਨੰਗੇ ਸਿਰ’ ਫੋਟੋਆਂ (ਤਸਵੀਰਾਂ ) ਖਿੱਚਵਾਉਣ...

Home Page News India India News

ਕਿਸਾਨਾਂ ਦੀ ਜਿੱਤ ਦਾ ਦਿਨ, ਸੰਸਦ ‘ਚ ਅੱਜ ਪੇਸ਼ ਹੋਵੇਗਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ…

ਸੰਸਦ ਦਾ ਸਰਦ ਰੁੱਤ ਇਜਲਾਸ ਅੱਜ (ਸੋਮਵਾਰ) 29 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਵਿੱਚ ਤਿੰਨ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਨੂੰ...

Home Page News New Zealand Local News NewZealand

ਨਿਊਜ਼ੀਲੈਂਡ ‘ਚ ਕੋਵਿਡ ਟਰੈਫਿਕ ਲਾਈਟ ਸਿਸਟਮ ਦਾ ਹੋਇਆ ਐਲਾਨ,ਆਕਲੈਂਡ ਸਮੇਤ ਕਈ ਇਲਾਕੇ ਰੈੱਡ ਐਲਾਨੇ..

ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਵੱਲੋਂ ਨਿਊਜ਼ੀਲੈਂਡ ‘ਚ ਕੋਵਿਡ ਟਰੈਫਿਕ ਲਾਈਟ ਸਿਸਟਮ ਦਾ ਐਲਾਨ ਕਰ ਦਿੱਤਾ ਗਿਆ ਹੈ ।ਇਸ ਸਿਸਟਮ ਤਹਿਤ ਕੈਬਨਿਟ ਵੱਲੋੰ Northland, Auckland...

Home Page News New Zealand Local News NewZealand

ਵੈਸਟ ਆਕਲੈਂਡ ‘ਚ ਹੋਈ ਗੋਲੀਬਾਰੀ ‘ਚ 1 ਵਿਅਕਤੀ ਦੀ ਮੌਤ, ਤਿੰਨ ਪੁਲਿਸ ਕਰਮਚਾਰੀ ਜ਼ਖਮੀ…

ਵੈਸਟ ਆਕਲੈਂਡ ਦੇ ਗਲੈਨ ਈਡਨ ਇਲਾਕੇ ‘ਚ ਅੱਜ ਸਵੇਰੇ ਹੋਈ ਗੋਲੀਬਾਰੀ ਦੀ ਘਟਨਾ ‘ਚ 1 ਹਥਿਆਰਬੰਦ ਵਿਅਕਤੀ ਦੇ ਮਾਰੇ ਜਾਣ ਤੋਂ ਤਿੰਨ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ...