Home » Archives for dailykhabar » Page 466

Author - dailykhabar

Home Page News World World News

ਨਾਈਟ ਕਲੱਬ ਵਿੱਚ ਲੱਗੀ ਅੱਗ,13 ਲੋਕਾਂ ਦੀ ਮੌਤ, 35 ਝੁਲਸੇ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਦੱਖਣ-ਪੂਰਬ ‘ਚ ਸਥਿਤ ਚੋਨਬੁਰੀ ਸੂਬੇ ‘ਚ ਸ਼ੁੱਕਰਵਾਰ ਨੂੰ ਇਕ ਨਾਈਟ ਕਲੱਬ ‘ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ...

Home Page News India India News India Sports Sports Sports

ਰਾਸ਼ਟਰਮੰਡਲ ਖੇਡਾਂ ਵਿੱਚ ਲੌਂਗ ਜੰਪ ਮੁਕਾਬਲੇ ‘ਚ ਮੁਰਲੀ ਸ਼੍ਰੀਸ਼ੰਕਰ ਨੇ ਜਿੱਤਿਆ ਚਾਂਦੀ ਦਾ ਤਮਗਾ…

ਭਾਰਤ ਦੇ ਮੁਰਲੀ ਸ਼੍ਰੀਸ਼ੰਕਰ ਨੇ ਰਾਸ਼ਟਰਮੰਡਲ ਖੇਡਾਂ ਦੀ ਐਥਲੈਟਿਕ ਪ੍ਰਤੀਯੋਗਿਤਾ ਦੇ ਲੌਂਗ ਜੰਪ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਪਰ ਮੁਹੰਮਦ ਅਨੀਸ...

Home Page News New Zealand Local News NewZealand

ਕੁਰੂਕਸ਼ੇਤਰ ‘ਚ ਮਿਲੇ RDX ਦੇ ਤਾਰ ਜੁੜੇ ਪੰਜਾਬ ਨਾਲ…

ਵੀਰਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ‘ਚ ਅੰਬਾਲਾ-ਨਵੀਂ ਦਿੱਲੀ ਨੈਸ਼ਨਲ ਹਾਈਵੇਅ ‘ਤੇ ਮਿਰਚੀ ਹੋਟਲ ਨੇੜੇ ਵਿਸਫੋਟਕ ਆਰਡੀਐਕਸ ਮਿਲਣ ਨਾਲ ਸਨਸਨੀ ਫੈਲ ਗਈ। ਇਸ ਦਾ ਪਤਾ ਲੱਗਦਿਆਂ ਹੀ...

Home Page News New Zealand Local News NewZealand

ਆਕਲੈਂਡ ਦੇ ਵਾਇਉਕੂ ਵਿੱਚ ਵਾਪਰੇ ਗੰਭੀਰ ਹਾਦਸੇ ਦੌਰਾਨ ਤਿੰਨ ਲੋਕ ਜ਼ਖਮੀ…

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਵਾਇਉਕੂ ਵਿੱਚ ਇੱਕ ਹਾਦਸੇ ਵਿੱਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8.30 ਵਜੇ ਦੇ ਕਰੀਬ ਖੇਤਰ ਵਿੱਚ...

Home Page News New Zealand Local News NewZealand

ਧੁੰਦ ਕਾਰਨ ਅੱਜ ਫਿਰ ਆਕਲੈਂਡ ਹਵਾਈ ਅੱਡੇ ਤੋ ਕਈ ਉਡਾਣਾਂ ਰੱਦ…

ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰ ਤੋ ਹੀ ਆਕਲੈਂਡ ਵਿੱਚ ਛਾਈ ਸੰਘਣੀ ਧੁੰਦ ਹਵਾਈ ਸਫ਼ਰ ਕਰਨ ਵਾਲਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਕਿਉਕਿ ਧੁੰਦ ਕਾਰਨ ਆਕਲੈਂਡ ਹਵਾਈ ਅੱਡੇ...

Home Page News World World News

ਤਾਈਵਾਨ-ਚੀਨ ਵਿਚਾਲੇ ਤਣਾਅ ਨੂੰ ਲੈ ਕੇ ਸਹਿਮੀ ਦੁਨੀਆ ਤੇ ਇੱਥੋਂ ਦੇ ਲੋਕ ਲਾਪਰਵਾਹ ਹਨ, ਜਾਣੋ- ਉਨ੍ਹਾਂ ਦੇ ਸ਼ਬਦ ‘ਚ…

ਤਾਇਵਾਨ ਅਤੇ ਚੀਨ ਵਿਚਾਲੇ ਮੌਜੂਦਾ ਤਣਾਅ ਤੋਂ ਜਿੱਥੇ ਪੂਰੀ ਦੁਨੀਆ ਡਰੀ ਹੋਈ ਹੈ, ਉੱਥੇ ਚੀਨ ਦੇ ਲੋਕਾਂ ‘ਤੇ ਇਸ ਦਾ ਅਸਰ ਨਾਂਮਾਤਰ ਹੈ। ਚੀਨ ਦੇ ਜੰਗੀ ਜਹਾਜ਼ ਅਤੇ ਲੜਾਕੂ...

Home Page News New Zealand Local News NewZealand

ਨਿਊਜ਼ੀਲੈਂਡ ‘ਚ ਅਵਾਰਾ ਕੁੱਤਿਆਂ ਨੇ ਲਈ ਇੱਕ ਵਿਅਕਤੀ ਦੀ ਜਾਨ…

ਆਕਲੈਂਡ(ਬਲਜਿੰਦਰ ਸਿੰਘ) ਬੀਤੇ ਕੱਲ ਸ਼ਾਮ ਨਾਰਥਲੈਂਡ ਦੇ ਪੋਨਗੁਰੂਰੂ ‘ਚ ਤਿੰਨ ਅਵਾਰਾ ਕੁੱਤਿਆਂ ਵਲੋਂ ਇੱਕ ਵਿਅਕਤੀ ਨੂੰ ਤੜਫਾ-ਤੜਫਾ ਕੇ ਮਾਰਨ ਦੀ ਦਰਦਨਾਕ ਖਬਰ ਹੈ।ਇਸ ਘਟਨਾ ਵਿੱਚ...

Home Page News World World News

ਪੇਲੋਸੀ ਦੀ ਤਾਈਵਾਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ ‘ਸਖਤ’ ਜਵਾਬੀ ਕਾਰਵਾਈ ਦੀ ਦਿੱਤੀ ਧਮਕੀ…

ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਪੇ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ‘ਇਕ-ਚੀਨ ਨੀਤੀ’ ਦੀ ਉਲੰਘਣਾ ਕਰਨ ਨੂੰ...

Home Page News New Zealand Local News NewZealand

ਹਿੱਟ ਐਂਡ ਰਨ ਮਾਮਲੇ ‘ਚ ਪੁਲਿਸ ਨੇ ਵਾਹਨ ਦੀ ਪਛਾਣ ਲਈ ਮਦਦ ਦੀ ਕੀਤੀ ਅਪੀਲ…

ਆਕਲੈਂਡ(ਬਲਜਿੰਦਰ ਸਿੰਘ) ਪੁਲਿਸ ਨੇ ਲੋਕਾਂ ਨੂੰ ਆਕਲੈਂਡ ਵਿੱਚ ਹਿੱਟ ਐਂਡ ਰਨ ਵਿੱਚ ਸ਼ਾਮਲ ਇੱਕ ਵਾਹਨ ਦੀ ਪਛਾਣ ਕਰਨ ਵਿੱਚ ਮਦਦ ਲਈ ਅਪੀਲ ਕੀਤੀ ਹੈ ਜਿਸ ਵਿੱਚ ਪੀੜਤ ਵਿਅਕਤੀ ਨੂੰ...