ਅੱਜ ਪ੍ਰੈੱਸ ਵਾਰਤਾ ‘ਚ ਪ੍ਰਧਾਨਮੰਤਰੀ ਨੇ ਫਿਰ ਵਿਸ਼ਵਾਸ਼ ਦਿਵਾਇਆ ਕਿ ਕ੍ਰਿਸਮਸ ਤੋਂ ਪਹਿਲਾਂ ਆਕਲੈੰਡ ਵਾਲਿਆਂ ਨੂੰ ਆਕਲੈੰਡ ਤੋੰ ਬਾਹਰ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਜਾਵੇਗੀ ਤਾਂ ਜੋ ਉਹ ਕ੍ਰਿਸਮਸ ਦੀਆਂ ਛੁੱਟੀਆਂ ਦਾ ਅਨੰਦ ਮਾਣ ਸਕਣ।
ਜਿਕਰਯੋਗ ਹੈ ਕਿ ਅੱਜ ਵੀ ਨਿਊਜ਼ੀਲੈਂਡ ‘ਚ 190 ਕੇਸ ਸਾਹਮਣੇ ਆਏ ਹਨ।ਅੱਜ ਆਕਲੈੰਡ ‘ਚ 182 ,ਵਾਈਕਾਟੋ ‘ਚ 7 ਤੇ ਨੌਰਥਲੈੰਡ ‘ਚ 1 ਕੇਸ ਦਰਜ ਕੀਤਾ ਗਿਆ ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋੰ ਕੱਲ੍ਹ ਰਾਤ ਤੋੰ ਆਕਲੈੰਡ ‘ਚ ਲਾਕਡਾਊਨ ਲੈਵਲ 3 ਦੇ ਸਟੈਪ- 2 ਨੂੰ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ।ਇਸ ਐਲਾਨ ਦੇ ਚੱਲਦੇ ਬੁੱਧਵਾਰ ਤੋੰ ਆਕਲੈੰਡ ਵਿੱਚ ਰੀਟੈਲ ਕਾਰੋਬਾਰ,ਲਾਈਬ੍ਰੇਰੀਆਂ ਤੇ ਮਿਊਜ਼ੀਅਮ ਖੁੱਲ੍ਹ ਜਾਣਗੇ ।ਬੁੱਧਵਾਰ ਤੋਂ ਆਕਲੈੰਡ ‘ਚ 25 ਲੋਕਾਂ ਦਾ ਬਾਹਰੀ ਪ੍ਰੋਗਰਾਮਾਂ ‘ਚ ਇਕੱਠ ਕਰਨ ਦੀ ਮਨਜ਼ੂਰੀ ਹੋਵੇਗੀ ।