Home Page News • India • India News

ਭਾਰਤ ਬਣੇਗਾ ਡਰੋਨ ਤਕਨੀਕ ਦਾ ਹੱਬ, 2023 ਤਕ 1 ਲੱਖ ਡਰੋਨ ਪਾਇਲਟਾਂ ਦੀ ਪਵੇਗੀ ਲੋੜ : ਅਨੁਰਾਗ ਠਾਕੁਰ…

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਡਰੋਨ ਤਕਨਾਲੋਜੀ ਦਾ ਕੇਂਦਰ ਬਣ ਜਾਵੇਗਾ ਅਤੇ ਅਗਲੇ ਸਾਲ ਤੱਕ ਘੱਟੋ-ਘੱਟ 1 ਲੱਖ ਡਰੋਨ ਪਾਇਲਟਾਂ ਦੀ ਲੋੜ...

Home Page News • India • India News

ਦਿੱਲੀ ਦੇ 3 ਸਾਲਾ ਮਾਸੂਮ ਦਾ ਮੇਰਠ ‘ਚ ਕਤਲ; ਟੁਕੜਿਆਂ ‘ਚ ਮਿਲੀ ਲਾਸ਼…

ਨਵੀਂ ਦਿੱਲੀ: ਦਿੱਲੀ ਦੇ ਪ੍ਰੀਤ ਵਿਹਾਰ ਤੋਂ ਲਾਪਤਾ ਹੋਏ 3 ਸਾਲ ਦੇ ਬੱਚੇ ਦੀ ਲਾਸ਼ ਮੇਰਠ ਤੋਂ ਮਿਲੀ ਹੈ, ਉਹ ਵੀ ਟੁਕੜਿਆਂ ਵਿੱਚ। ਦਿੱਲੀ ਪੁਲਿਸ ਨੇ ਦੱਸਿਆ ਕਿ ਮੇਰਠ ਵਿੱਚ ਲਾਪਤਾ 3 ਸਾਲ ਦੇ...

Home Page News • World • World News

ਆਸਟ੍ਰੇਲੀਆਈ ਸੰਸਦ ਮੈਂਬਰਾਂ ਦੀ ਤਾਈਵਾਨ ਯਾਤਰਾ ਨੂੰ ਲੈ ਕੇ ਡ੍ਰੈਗਨ ਨੇ ਦਿੱਤੀ ਚੇਤਾਵਨੀ…

ਆਸਟ੍ਰੇਲੀਆ ਦੇ ਕੁਝ ਸੰਸਦ ਮੈਂਬਰ ਤਾਈਵਾਨ ਦੌਰੇ ‘ਤੇ ਹਨ।ਇਸ ਦੌਰੇ ਨੂੰ ਲੈ ਕੇ ਡ੍ਰੈਗਨ ਨੇ ਚੇਤਾਵਨੀ ਦਿੱਤੀ ਹੈ। ਚੀਨੀ ਰਾਜ ਮੀਡੀਆ ਨੇ ਚੇਤਾਵਨੀ ਦਿੱਤੀ ਕਿ ਆਸਟ੍ਰੇਲੀਆਈ ਸੰਸਦ ਮੈਂਬਰਾਂ...

Home Page News • New Zealand Local News • NewZealand

ਫਾਂਗਾਰਾਈ ਵਿੱਚ ਟਰੇਨ, ਵਾਹਨ ਦੀ ਟੱਕਰ ਵਿੱਚ 1 ਜ਼ਖਮੀ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਫਾਂਗਾਰਾਈ ਵਿੱਚ ਟਰੇਨ, ਵਹੀਕਲ-ਟਰੇਲਰ ਦੀ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੇ 1 ਜ਼ਖਮੀ ਹੋਣ ਦੀ ਖਬਰ ਹੈ ਪੁਲਸ ਦਾ ਕਹਿਣਾ ਹੈ ਕਿ ਇਹ ਹਾਦਸਾ ਦੁਪਹਿਰ 2.40...

Home Page News • New Zealand Local News • NewZealand

ਕ੍ਰਾਈਸਟਚਰਚ ਪਾਰਕ ਵਿੱਚ ਔਰਤ ‘ਤੇ ਹੋਏ ਹਮਲੇ ਸਬੰਧੀ ਸ਼ੱਕੀ ਦੀ ਫੋਟੋ ਜਾਰੀ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸ਼ਨੀਵਾਰ ਰਾਤ ਨੂੰ ਕ੍ਰਾਈਸਟਚਰਚ ਦੇ ਇੱਕ ਪਾਰਕ ਵਿੱਚ ਇੱਕ ਔਰਤ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ।ਇਸ ਸਬੰਧੀ ਪੁਲਿਸ ਵੱਲੋਂ...

Home Page News • World • World News

ਵਿਆਹ ਕੀਤੇ ਬਿਨਾਂ ਬਣਾਏ ਯੌਨ ਸੰਬੰਧ ਤਾਂ ਜਾਣਾ ਪੈਣਾ ਜੇਲ੍ਹ…

ਇੰਡੋਨੇਸ਼ੀਆ ਦੀ ਸੰਸਦ ਨੇ ਇੱਕ ਨਵੇਂ ਅਪਰਾਧਿਕ ਕੋਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਪਰਾਦਿਕ ਕੋਡ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨੂੰ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਬਣਾਉਣ ‘ਤੇ...

Home Page News • New Zealand Local News • NewZealand

ਆਕਲੈਂਡ ਦੇ ਇੱਕ ਪ੍ਰਾਇਮਰੀ ਸਕੂਲ ਨੂੰ ਕੀਤਾ ਗਿਆਂ ਤਾਲਾਬੰਦ,ਪੁਲਿਸ ਇਲਾਕੇ ਵਿੱਚ ਕਰ ਰਹੀ ਹੈ ਜਾਂਚ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਇੱਕ ਪ੍ਰਾਇਮਰੀ ਸਕੂਲ ਨੂੰ ਤਾਲਾਬੰਦ ਕੀਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਪੈਨਮੂਰੇ ‘ਚ ਇੱਕ ਘਟਨਾ ਸਬੰਧੀ ਹਥਿਆਰਬੰਦ ਪੁਲਿਸ ਸ਼ਾਮਲ ਹੋਈ ਹੈ ਜਿਸ...

Home Page News • World • World News

ਅਫ਼ਗਾਨਿਸਤਾਨ ਦੇ ਬਲਖ਼ ਸੂਬੇ ‘ਚ ਵੱਡਾ ਧਮਾਕਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ…

ਅਫ਼ਗਾਨਿਸਤਾਨ ਦੇ ਬਲਖ ਸੂਬੇ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਬਲਖ ਸੂਬੇ ‘ਚ ਧਮਾਕੇ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ...

Home Page News • New Zealand Local News • NewZealand

ਆਕਲੈਂਡ ‘ਚ ਬੀਤੀ ਰਾਤ ਫਿਰ ਰਹੀ ਚੋਰਾਂ ਦੇ ਨਾਮ, ਸੱਤ ਵੱਖ-ਵੱਖ ਕਾਰੋਬਾਰਾਂ ਨੂੰ ਬਣਾਇਆ ਨਿਸ਼ਾਨਾ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਚੋਰਾਂ ਵੱਲੋਂ ਆਕਲੈਂਡ ਦੇ ਆਲੇ-ਦੁਆਲੇ ਇੱਕ ਵੇਪ ਸਟੋਰ ਅਤੇ ਇੱਕ ਪੀਜ਼ਾ ਦੀ ਦੁਕਾਨ ਸਮੇਤ ਸੱਤ ਕਾਰੋਬਾਰਾਂ ਨੂੰ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੂੰ...