Home » Archives for dailykhabar » Page 609

Author - dailykhabar

Health Home Page News India India News

ਹਸਪਤਾਲ ‘ਚ ਦਾਖਲ ਸਾਬਕਾ PM ਮਨਮੋਹਨ ਸਿੰਘ ਦੀ ਫੋਟੋ ਜਨਤਕ ਹੋਣ ‘ਤੇ ਪਰਿਵਾਰ ਜਤਾਇਆ ਇਤਰਾਜ਼

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਦਿੱਲੀ ਦੇ AIIMS ਹਸਪਤਾਲ ਵਿੱਚ ਦਾਖਲ ਹਨ। ਇਸ ਦੌਰਾਨ ਕਈ ਸਿਆਸੀ ਆਗੂ ਉਨ੍ਹਾਂ ਦਾ ਹਾਲ ਜਾਨਣ ਲਈ ਹਸਪਤਾਲ...

Home Page News India India News

ਮੁੰਬਈ ਦੇ ਇਸ ਇਲਾਕੇ ‘ਚ ਫਰਨੀਚਰ ਮਾਰਕੀਟ ਨੂੰ ਲੱਗੀ ਭਿਆਨਕ ਅੱਗ, 40 ਗੋਦਾਮ ਜਲ ਕੇ ਹੋਏ ਸਵਾਹ

ਮਹਾਰਾਸ਼ਟਰ ਵਿੱਚ ਠਾਣੇ ਜ਼ਿਲ੍ਹੇ ਦੇ ਭਿਵੰਡੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਕੜ ਦੇ ਫਰਨੀਚਰ ਦੇ 40 ਗੋਦਾਮ ਸੜ ਕੇ ਸਵਾਹ ਹੋ ਗਏ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟੋਲ...

Health Home Page News India India News

30 ਤੋਂ ਵੱਧ ਦੇਸ਼ਾਂ ਨੇ ਦਿਤੀ ਭਾਰਤੀ ਕੋਰੋਨਾ ਵੈਕਸੀਨ ਨੂੰ ਮਾਨਤਾ

30 ਤੋਂ ਜ਼ਿਆਦਾ ਦੇਸ਼ਾਂ ਨੇ ਭਾਰਤ ਨਾਲ ਕੋਵਿਡ-19 ਵੈਕਸੀਨ ਸਰਟੀਫ਼ੀਕੇਟਾਂ ਦੀ ਆਪਸੀ ਮਾਨਤਾ ’ਤੇ ਸਹਿਮਤੀ ਜਤਾਈ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ...

Food & Drinks Health Home Page News India News

ਇਹ ਚਮਤਕਾਰੀ ਘਰੇਲੂ ਉਪਚਾਰ ਚਿੱਟੇ ਵਾਲਾਂ ਨੂੰ ਕਰ ਦੇਣਗੇ ਕਾਲੇ

 ਇਕ ਉਮਰ ਤੋਂ ਬਾਅਦ ਵਾਲਾਂ ਦਾ ਸਫੈਦ ਹੋਣਾ ਆਮ ਗੱਲ ਹੈ, ਪਰ ਬਦਲਦੇ ਲਾਈਫਸਟਾਈਲ ਨੇ ਘੱਟ ਉਮਰ ’ਚ ਲੋਕਾਂ ਦੇ ਵਾਲ ਸਫੈਦ ਕਰਨੇ ਸ਼ੁਰੂ ਕਰ ਦਿੱਤੇ ਹਨ।ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ...

Home Page News India News World News

ਤਾਲਿਬਾਨੀ ‘ਜ਼ਬਰਦਸਤੀ’ ਕਾਬੁਲ ਗੁਰਦੁਆਰੇ ‘ਚ ਹੋਏ ਦਾਖਲ, ਸਿੱਖਾਂ ਨੂੰ ਦਿੱਤੀਆਂ ਧਮਕੀਆਂ

ਕਾਬੁਲ ਵਿੱਚ 10 ਦਿਨਾਂ ਵਿੱਚ ਦੂਜੀ ਵਾਰ ਇੱਕ ਤਾਲਿਬਾਨ ਸੁਰੱਖਿਆ ਦਸਤਾ ਜ਼ਬਰਦਸਤੀ ਇੱਕ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ...

Home Page News India India News

ਫਿਰ ਬਦਲੇਗਾ ਮੌਸਮ ਦਾ ਮਿਜ਼ਾਜ, ਦਿੱਲੀ ਸਣੇ ਇਨ੍ਹਾਂ ਸੂਬਿਆਂ ਵਿੱਚ 19 ਅਕਤੂਬਰ ਤੱਕ ਹੋ ਸਕਦੀ ਹੈ ਬਾਰਿਸ਼

ਅਗਲੇ ਕੁਝ ਘੰਟਿਆਂ ਵਿੱਚ ਮੌਸਮ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ...

Home Page News Technology World News

ਧਰਤੀ ਤੋਂ ਕਿਤੇ ਦੂਰ ਹੋਰ ਵੀ ਹੈ ਜੀਵਨ, ਵਿਗਿਆਨੀਆਂ ਨੂੰ ਮਿਲਿਆ ਰੇਡੀਉ ਸਿਗਨਲ

ਸਿਗਨਲ ਫੜਨ ਵਾਲਾ ਐਂਟੀਨਾ ਨੀਦਰਲੈਂਡਜ਼ ਵਿਚ ਹੈ ਸਥਾਪਤ ਪੁਲਾੜ ਤੋਂ ਆਉਣ ਵਾਲੇ ਰੇਡੀਉ ਸਿਗਨਲ ਵਿਗਿਆਨੀਆਂ ਲਈ ਹੈਰਾਨੀ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ਸੰਕੇਤਾਂ ਕਾਰਨ ਵਿਗਿਆਨੀ ਇਸ...

Home Page News India India News

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ, ਲਖੀਮਪੁਰ ਘਟਨਾ ਸਣੇ ਇੰਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਦਿੱਲੀ ਦੇ AICC ਦਫਤਰ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਮੀਟਿੰਗ ਵਿੱਚ...

Home Page News India News World World News

Bangladesh ISKCON Temple: ਦੁਸਹਿਰੇ ਦੇ ਜਸ਼ਨਾਂ ਦੌਰਾਨ ਇਸਕੋਨ ਮੰਦਰ ‘ਚ ਭੰਨਤੋੜ ਅਤੇ ਸ਼ਰਧਾਲੂਆਂ ‘ਤੇ ‘ਹਿੰਸਕ ਹਮਲਾ’

 ਬੰਗਲਾਦੇਸ਼ ‘ਚ ਇੱਕ ਵਾਰ ਫਿਰ ਬਦਮਾਸ਼ਾਂ ਨੇ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ। ਭੀੜ ਨੇ ਨੋਆਖਾਲੀ ਵਿੱਚ ਇਸਕੋਨ ਮੰਦਰ ‘ਤੇ ਹਮਲਾ ਕੀਤਾ ਅਤੇ ਭੰਨ -ਤੋੜ...

Health Home Page News India India News World News

Health and Fitness Tips: ਕੀ ਤੁਸੀਂ ਜਾਣਦੇ ਹੋ ਕੀ Liver ਨੂੰ ਸਿਹਤਮੰਦ ਰੱਖਣਾ ਵੀ ਹੈ ਜ਼ਰੂਰੀ, ਜਾਣੋ ਕਿਉਂ ਅਤੇ ਕਿਵੇਂ?

ਓਟਮੀਲ (Oatmeal): ਫਾਈਬਰ ਨਾਲ ਭਰਪੂਰ ਭੋਜਨ ਤੁਹਾਡੇ ਜਿਗਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਤੁਸੀਂ ਦਿਨ ਦੀ ਸ਼ੁਰੂਆਤ ਕਰਨ ਲਈ ਦਲੀਆ ਦੀ ਕੋਸ਼ਿਸ਼ ਕਰ ਸਕਦੇ...