New Zealand Local News • NewZealand

ਆਕਲੈਂਡ ‘ਚ ਕੋਵਿਡ ਵੈਕਸੀਨੇਸ਼ਨ ਲਈ ਸ਼ੁਰੂਆਤ ਕਰਨ ਲਈ ਕੀਤੀ ਤਿਆਰੀ,ਮਹੀਨੇ ਦੇ ਅੰਤ ‘ਚ ਲੋਕਾਂ ਨੂੰ ਦਿੱਤੀ ਜਾਵੇਗੀ ਕੋਵਿਡ ਡੋਜ਼

Matthew Horwood / Getty Images ਆਕਲੈਂਡ ‘ਚ ਰਹਿਣ ਵਾਲੇ 65 ਸਾਲ ਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਮਹੀਨੇ ਦੇ ਅੰਤ ਵਿੱਚ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ।...

New Zealand Local News • NewZealand

ਲੇਬਰ ਪਾਰਟੀ ਵੱਲੋਂ ਰੱਖੀ ਕਾਨਫਰੰਸ ਸਵਾਲਾਂ ਦੇ ਘੇਰੇ ‘ਚ,ਵਿਰੋਧੀ ਪਾਰਟੀਆਂ ਨੇ ਟਿਕਟ ਦੇ ਰੇਟ ‘ਤੇ ਚੁੱਕੇ ਸਵਾਲ,

ਲੇਬਰ ਪਾਰਟੀ ਵੱਲੋਂ ਆਕਲੈਂਡ ‘ਚ 30 ਜੁਲਾਈ ਨੂੰ ਹੋਣ ਵਾਲੀ Business ਕਾਨਫਰੰਸ ਦੀ ਟਿਕਟ 1975 ਰੱਖੀ ਗਈ ਹੈ। ਇਸ ਟਿਕਟ ਨੂੰ ਖ੍ਰੀਦਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਮੇਤ...

India • India News

ਅਕਾਲੀ ਦਲ-ਬਸਪਾ ਵਲੋਂ ਕੈਪਟਨ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਸੁਖਬੀਰ ਬਾਦਲ ਸਣੇ ਕਈ ਆਗੂਆਂ ਨੂੰ ਕੀਤਾ ਪੁਲਿਸ ਹਿਰਾਸਤ ’ਚ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ ਜਾ ਰਿਹਾ ਸੀ ।...

Health • World • World News

ਕੈਨੇਡਾ : ਨਸ਼ੇ ਦੀ ਸਪਲਾਈ ਕਰਨ ਦੇ ਦੋਸ਼ ਚ ਗ੍ਰਿਫ਼ਤਾਰ ਹੋਏ ਪੰਜਾਬੀ ਡਰਾਈਵਰ ਨੇ ਕੋਰਟ ‘ਚ ਆਪਣਾ ਨਾਂ ਕਬੂਲਿਆ

ਨਿਊਯਾਰਕ/ਕੈਲਗਰੀ : ਅਮਰੀਕਾ ਤੋਂ ਕੈਨੇਡਾ ਵਿਚ ਬਾਰਡਰ ਦਾਖਲ ਹੁੰਦਿਆ ਨੂੰ ਇਸ ਸਾਲ 30 ਜਨਵਰੀ 2021 ਵਾਲੇ ਦਿਨ ਯੂ.ਐਸ. ਬਾਰਡਰ ਤੇ ਰੱਖਿਅਕ ਅਧਿਕਾਰੀਆਂ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ...

World • World News

ਭਾਰਤੀ ਮੂਲ ਦੇ ਨਵੇਂ ਵਿਆਹੇ ਜੋੜੇ ਦੀ ਦੱਖਣੀ ਅਫਰੀਕਾ ‘ਚ ਕਰੰਟ ਲੱਗਣ ਕਾਰਨ ਹੋਈ ਮੌਤ

ਜੋਹਾਨਸਬਰਗ (ਬਿਊਰੋ): ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਇਕ ਨੌਜਵਾਨ ਵਿਆਹੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਤੇ ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ...

Health • India • India News

ਪ੍ਰਕਾਸ਼ ਸਿੰਘ ਬਾਦਲ ਨੇ SIT ਨੂੰ ਪੇਸ਼ੀ ਲਈ ਕੋਈ ਹੋਰ ਤਾਰੀਖ ਤੈਅ ਕਰਨ ਲਈ ਕਿਹਾ, ਸਿਹਤ ਖ਼ਰਾਬ ਹੋਣ ਦਾ ਦਿੱਤਾ ਹਵਾਲਾ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਕਿਉਂਕਿ ਉਨ੍ਹਾਂ ਨੇ ਇਸ ਦਾ ਕਾਰਨ ਸਿਹਤ ਖਰਾਬ ਦੱਸਿਆ ਹੈ।ਪਰ ਪ੍ਰਕਾਸ਼ ਸਿੰਘ...

World • World News

ਕੈਨੇਡਾ-ਅਮਰੀਕਾ ਦੀ ਸਰਹੱਦ ਖੁੱਲ੍ਹਣ ਦੀ ਉਡੀਕ ਕਰ ਰਹੇ ਲੋਕਾਂ ਦੀਆਂ ਉਮੀਦਾਂ ਤੇ ਫਿਰਿਆ ਪਾਣੀ

ਓਟਾਵਾ- ਕੈਨੇਡਾ-ਅਮਰੀਕਾ ਦੀ ਸਰਹੱਦ ਖੁੱਲ੍ਹਣ ਦੀ ਉਡੀਕ ਕਰ ਰਹੇ ਲੋਕਾਂ ਝਟਕਾ ਲੱਗਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਜੀ...

Entertainment • India • India News

ਕੰਗਨਾ ਦੀਆਂ ਵਧੀਆਂ ਮੁਸ਼ਕਿਲਾਂ ’, ਪੁਲਸ ਕੇਸਾਂ ਦੇ ਚਲਦਿਆਂ ਪਾਸਪੋਰਟ ਨਹੀਂ ਹੋ ਰਿਹਾ ਰੀਨਿਊ ਵਧੀਆਂ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਤੇ ਹੁਣ ਫਿਰ ਤੋਂ ਮੁੜ ਕੰਗਨਾ ਸੁਰਖ਼ੀਆਂ ’ਚ ਆ ਗਈ ਹੈ। ਅਦਾਕਾਰਾ ਨੇ ਹੁਣ ਆਪਣਾ ਪਾਸਪੋਰਟ ਰੀਨਿਊ ਨਾ...

India • India News

ਫਾਈਵ ਸਟਾਰ ਹੋਟਲ ‘ਚ ਡਰੱਗਸ ਨਾਲ ਜਨਮ ਦਿਨ ਮਨਾ ਰਹੀ ਬਾਲੀਵੁੱਡ ਅਦਾਕਾਰਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਮੁੰਬਈ: ਬਾਲੀਵੁੱਡ ਅਭਿਨੇਤਰੀ ਨੂੰ ਮੁੰਬਈ ‘ਚ ਆਪਣੇ ਜਨਮ ਦਿਨ ‘ਤੇ ਡਰੱਗਸ ਨਾਲ ਪਾਰਟੀ ਕਰਨਾ ਮਹਿੰਗਾ ਪੈ ਗਿਆ , ਜਦੋਂ ਪਾਰਟੀ ਆਪਣੇ ਸਿਖਰ ‘ਤੇ ਸੀ, ਤਾਂ ਉਦੋਂ ਹੀ ਪੁਲਿਸ...

India • India News

ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖ਼ਬਰ, ਹੁਣ ਕੈਪਟਨ ਦੇ ਸਮਰਥਕਾਂ ਨੇ ਸੋਨੀਆ ਗਾਂਧੀ ਨੂੰ ਭੇਜੀਆਂ ‘ਫੋਨ ਦੀਆਂ ਰਿਕਾਰਡਿੰਗਾ

ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਵਿਚ ਮਚੀ ਹਲਚਲ ‘ਚ ਇਕ ਨਵਾਂ ਮੋੜ ਆ ਗਿਆ ਹੈ। ਕੈਪਟਨ ਦਾ ਸਮਰਥਨ ਕਰਨ ਵਾਲੇ ਕੁੱਝ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫ਼ੋਨ...